ਸਤਿ ਸ਼੍ਰੀ ਅਕਾਲ
Onlinesupermarket Squamish ਵਿੱਚ ਸਭ ਕੁਝ ਪੇਸ਼ ਕਰ ਰਿਹਾ ਹੈ ਅਤੇ ਕੀਮਤਾਂ
Surrey ਦੇ ਇਕੋ ਜਿਹੇ ਬਰਾਬਰ ਹਨ.
ਮੈਂ ਆਪਣੇ ਸਾਰੇ ਦੋਸਤਾਂ ਤੋਂ ਬੇਨਤੀ ਕਰਦਾ ਹਾਂ ਕਿ ਇਸ ਨਵੀਂ ਸੇਵਾ ਨੂੰ ਟਾੱਨ ਵਿਚ ਪੂਰਾ ਸਮਰਥਨ
ਦਿਓ. ਅਤੇ ਘਰ ਬੈਠੇ ਸ਼ਾਪਿੰਗ ਕੈਰੇ.
ਉਸ ਤੋਂ ਬਾਅਦ ਇਹ ਸੰਭਵ ਹੈ ਕੇ ਅਸੀਂ town ਵਿੱਚ ਵਧੇਰੇ ਵਿਲੱਖਣ ਕੀਮਤਾਂ ਤੋਂ ਬਚ ਸਕਦੇ ਹਾਂ.